Patiala Covid Vaccination Schedule 24 May

May 23, 2021 - PatialaPolitics

24 ਮਈ ਦਿਨ ਸੋਮਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾਜਦਕਿ ਸਟੇਟ ਪੂਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ (ਕੰਸਟਰਕਸ਼ਨ ਵਰਕਰਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਾਂਝਾ ਸਕੂਲ ਤ੍ਰਿਪੜੀਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨਐਸ.ਡੀ.ਐਸ.ਈ ਸਕੂਲ ਸਰਹੰਦੀ ਬਜਾਰਵੀਰ ਹਕੀਕਤ ਰਾਏ ਸਕੂਲ ਨੇੜੇ ਬਸ ਸਟੈਂਡਰਾਜੀਵ ਗਾਂਧੀ ਲਾਅ ਯੁਨੀਵਰਸਿਟੀਸਟੇਟ ਕਾਲਜਹਨਮੁਮਾਨ ਮੰਦਰ ਨੇੜੇ ਅਗਰਸੈਨ ਹਸਪਤਾਲਮੋਤੀ ਬਾਗ ਗੁਰੂਦੁਆਰਾ ਸਾਹਿਬਦੁਕਾਨ ਨੰਬਰ 71 ਨਵੀ ਅਨਾਜ ਮੰਡੀ ਨੇੜੇ ਗੈਸ ਏਜੰਸੀਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਠੀਆਂਰਾਮ ਲੀਲਾ ਗਰਾਉਂਡ ਰਾਘੋਮਾਜਰਾਡੇਫੋਡਿਲ ਸਕੂਲ ਗੁਰਬਖਸ਼ ਕਲੋਨੀਰਾਜਪੁਰਾ ਦੇ ਸਿੰਘ ਸਭਾ ਗੁਰੂੁਦੁਆਰਾ ਸਾਹਿਬਗੀਤਾ ਭਵਨਥਰਮਲ ਪਲਾਟਨਾਭਾ ਦੇ ਐਮ.ਪੀ.ਡਬਲਿਉ.ਸਕੂਲ ਸਿਵਲ ਹਸਪਤਾਲਰਿਪੂਦਮਨ ਕਾਲਜਸਮਾਣਾ ਦੇ ਅਗਰਸੈਨ ਧਰਮਸ਼ਾਲਾਬਲਾਕ ਸ਼ੁਤਰਾਣਾ ਵਿੱਚ ਰਾਧਾਸੁਆਮੀ ਸਤਸੰਗ ਭਵਨ ਪਿੰਡ ਕਾਹਨ ਗੜਸ਼੍ਰੀ ਰਾਮ ਜੀ ਦਾਸ ਬਾਂਸਲ ਮਾਰਕੀਟ ਨੇੜੇ ਬੱਸ ਸਟੈਂਡ ਘੱਗਾਪਾਤੜਾਂ ਦੇ ਰਾਧਾਸੁਆਮੀ ਭਵਨ ਅਤੇ ਅਗਰਵਾਲ ਧਰਮਸ਼ਾਲਾ , ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਬਲਾਕ ਭਾਦਸੌਂ ਦੇ ਪਿੰਡ ਭਾਦਸੋਂ ਦੇ ਹਰੀਹਰ ਮੰੰਦਰਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਮੰਜੀ ਸਾਹਿਬ,  ਬਲਾਕ ਕੌਲੀ ਦੇ ਪਿੰਡ ਅਬਲੋਵਾਲ ਬਾਬੂ ਸਿੰਘ ਕਲੋਨੀ ਧਰਮਸ਼ਾਲਾਪਿੰਡ ਰਾਏਪੁਰ ਮੰਡਲਾ ਦੇ ਸਰਕਾਰੀ ਸਕੂਲਬਲਾਕ ਦੁਧਨਸਾਧਾ ਦੇ ਪਿੰਡ ਦੇਵੀਗੜ ਦੇ ਰਾਧਾਸੁਆਮੀ ਸਤਸੰਗ ਭਵਨਬਲਾਕ ਕਲਾੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ  ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇਇਸ ਤੋਂ ਇਲਾਵਾ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ ਵੀ ਲਗਾਈ ਜਾਵੇਗੀ