Process to get oxygen concentrator post covid in Patiala
June 3, 2021 - PatialaPolitics
ਜਿਹੜੇ ਕੋਵਿਡ ਮਰੀਜ ਹਸਪਤਾਲ ਤੋਂ ਠੀਕ ਹੋਣ ਉਪਰੰਤ ਘਰ ਵਾਪਿਸ ਆਉਂਦੇ ਹਨ।ਉਹਨਾਂ ਨੁੰ ਕੁਝ ਸਮਾਂ ਘਰ ਵਿੱਚ ਆਕਸੀਜਨ ਦੀ ਕਿੱਲਤ ਰਹਿੰਦੀ ਹੈ।ਅਜਿਹੇ ਵਿਅਕਤੀਆਂ ਨੂੰ ਆਕਸੀਜਨ ਉਪਲਬਧ ਕਰਵਾਉਣ ਲਈ ਐਕਸਾਈਜ ਵਿਭਾਗ ਵਿੱਚ ਆਕਸੀਜਨ ਕੰਨਸਨਟ੍ਰੇਟਰ ਬੈਂਕ ਬਣਾਇਆ ਗਿਆ ਹੈ।ਜਿਥੇ ਡਾਕਟਰ ਦੀ ਸਲਾਹ ਦਿੱਤੀ ਪਰਚੀ ਦਿਖਾ ਕੇ ਸਿਵਲ ਸਰਜਨ ਦਫਤਰ ਤੋਂ ਪ੍ਰਵਾਨਗੀ ਲਈ ਜਾ ਸਕਦੀ ਹੈ।ਜਿਸ ਮਗਰੋ ਲੋੜਵੰਦ ਵਿਅਕਤੀ 15,000/- ਰੁਪਏ ਦਾ ਡਰਾਫਟ ਬਤੋਰ ਸਕਿਉਰਿਟੀ ਜੋ ਕਿ ਵਾਪਸੀ ਯੋਗ ਹੈ, ਐਕਸਾਈਜ ਵਿਭਾਗ ਵਿੱਚ ਜਮਾਂ ਕਰਵਾ ਕੇ ਆਕਸੀਜਨ ਕੰਨਸਨਟ੍ਰਟਰ ਵਰਤੋਂ ਲਈ ਲਿਜਾ ਸਕਦਾ ਹੈ। ਵਰਤੋਂ ਤੋਂ ਬਾਦ ਆਕਸੀਜਨ ਕੰਨਸਨਟੇ੍ਰਟਰ ਵਾਪਸ ਕਰਨ ਤੇਂ ਇਹ ਸਕਿਉਰਿਟੀ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
Process to get oxygen concentrator post covid in Patiala