Loot reported at Reliance Petrol Pump Baran Patiala

June 7, 2021 - PatialaPolitics

ਪਟਿਆਲਾ ਦੇ ਸਰਹਿੰਦ ਰੋਡ ਰਿਲਾਇੰਸ ਪੈਟਰੋਲ ਪੰਪ ਦੇ ਉੱਤੇ ਇੱਕ ਇਨੋਵਾ ਕਾਰ ਦੇ ਵਿਚ ਆਏ 3 ਵਜੇ ਦੇ ਕਰੀਬ 8 ਲੁਟੇਰਿਆਂ ਨੇ ਪੈਟਰੋਲ ਪੰਪ ਦੇ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੀਤੀ 20,000 ਦੀ ਲੁੱਟ ਅਤੇ ਮੌਕੇ ਤੋਂ ਇੱਕ ਬਕਸੇ ਵਿਚ ਪਏ ਕਾਗਜ਼ਾਤ ਨੂੰ ਵੀ ਕੀਤਾ ਚੋਰੀ ਨਾਲ ਹੀ ਪੈਟਰੋਲ ਪੰਪ ਦੇ ਉੱਤੇ ਤੇ ਨਾ ਅਤੇ ਸਕਿਉਰਟੀ ਗਾਰਡ ਦੀ ਬੰਦੂਕ ਨੂੰ ਖੋਹ ਕੇ ਹੋਏ ਮੌਕੇ ਤੋਂ ਰਫੂਚੱਕਰ ਹਾਲਾਂਕਿ ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਤਰਫ ਤੋਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪਟਿਆਲਾ ਦੇ ਅਨਾਜ ਮੰਡੀ ਥਾਣਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਦੇ ਵਿੱਚ ਜੁਟੀ