Patiala Covid Vaccination Schedule 8 June

June 7, 2021 - PatialaPolitics

8 ਜੂਨ ਦਿਨ ਮੰਗਲਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨਸਾਂਝਾ ਸਕੂਲ ਤ੍ਰਿਪੜੀਗੁਰੂਦੁਆਰਾ ਸਾਹਿਬ ਮੌਤੀ ਬਾਗ,ਪੰਜਾਬੀ ਯੂਨੀਵਰਸਿਟੀ ਵਾਰਿਸਬਲਾਕ ਭਾਦਸੋ ਰਾਧਾਸੁਆਮੀ ਸਤਸੰਗ ਘਰ ਖੇੜੀ ਜੱਟਾਂ, ,ਨਾਭਾ ਦੇ ਮੇਘ ਕਲੋਨੀ ,ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲਰਾਜਪੁਰਾ ਦੇ ਬਹਾਵਲਪੁਰ ਭਵਨਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ ਦੁਰਗਾ ਦਲ ਕੱਲਬਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਜਲਾਲਪੁਰ,ਮਿੰਨੀ ਪੀ.ਐਚ.ਸੀ ਕਲਿਆਣ ,ਬਲਾਕ ਦੁੱਧਣ ਸਾਧਾਂ ਮੰਦਿਰ ਪਿੰਡ ਦੀਵਾਨਵਾਲਾ,ਸਰਕਾਰੀ ਸਕੂਲ ਗੰਗਰੋਲੀਬਲਾਕ ਕਾਲੋਮਾਜਰਾ ਦੇ ਜੀ.ਪੀ.ਐਸਆਂਗਣਵਾੜੀ ਸੈਂਟਰ ਮਿਰਜ਼ਾਪੁਰਆਂਗਣਵਾੜੀ ਸੈਂਟਰ ਮਾਣਕਪੁਰਬਲਾਕ ਸ਼ੁਤਰਾਣਾ ਦੇ ਪਿੰਡ ਗੰਲੋਲੀ ਦੇ ਗੁਰੂਦੁਆਰਾ ਸਾਹਿਬਪਿੰਡ ਦੋਦੜਾ ਦੇ ਗੁਰੂਦੁਆਰਾ ਸਾਹਿਬਪਿੰਡ ਕੁਲਾਰਾਂ ਦੇ ਗੁਰੂਦੁਆਰਾ ਸਾਹਿਬ ,ਪਿੰਡ ਜਿਊਣਪੁਰਾ ਦੇ ਪ੍ਰਾਇਮਰੀ ਸਕੂਲਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਰਾਧਾਸੁਆਮੀ ਸਤਸੰਗ ਘਰ ਮਡਿਆਣਾ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਅਨੈਕਸੀ ਕਮਿਉਨਿਟੀ ਸਿਹਤ ਕੈਂਦਰ ਪਾਤੜਾਂ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ