4 Improvement trust gets new Chairman - Latest Patiala News

4 Improvement trust gets new Chairman

June 8, 2021 - PatialaPolitics

 

4 Improvement trust gets new Chairman ਪੰਜਾਬ ਸਰਕਾਰ ਵੱਲੋਂ ਪੰਜਾਬ ਟਾਊਨ ਇੰਪਰੂਵਮੈਂਟ ਟਰੱਸਟਾਂ ਦੇ 4ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਕੀਤੀਆਂ ਨਿਯੁਕਤੀਆਂ ਵਿੱਚ ਕਮਲਜੀਤ ਲਾਲ ਨੂੰ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ), ਓਮਕਾਰ ਗੋਇਲ ਨੂੰ ਕੋਟਕਪੂਰਾ, ਰਾਕੇਸ਼ ਕੁਮਾਰ ਨਾਇਰ ਨੂੰ ਨੰਗਲ ਅਤੇ ਵਨੀਤ ਜਿੰਦਲ ਨੂੰ ਟਾਊਨ ਇੰਪਰੂਵਮੈਂਟ ਟਰੱਸਟ ਸਮਾਣਾ ਦੇ ਚੇਅਰਮੈਨ ਵੱਜੋਂ ਨਿਯੁਕਤ ਕੀਤਾ ਗਿਆ ਹੈ।