Patiala Covid Vaccination Schedule 10 June
June 9, 2021 - PatialaPolitics
Join #PatialaHelpline & #PatialaPolitics for latest updates ?
10 ਜੂਨ ਦਿਨ ਵੀਰਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤ੍ਰਿਪੜੀ, ਗੁਰੂਦੁਆਰਾ ਸਾਹਿਬ ਮੌਤੀ ਬਾਗ, ਧਰਮਸ਼ਾਲਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੋਪਖਾਨਾ ਮੌੜ, ਪਿੰਡ ਭਾਦਸਂੋ ਦੇੇ ਮਾਧਵ ਐਗਰੋ, ਨਾਭਾ ਦੇ ਰਾਧਾ ਸੁਆਮੀ ਸਤਸੰਗ ਘਰ, ਸ੍ਰੀ ਸ਼ਨੀ ਦੇਵ ਮੰਦਰ ਕੈਂਟ ਰੋਡ ਅਤੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਗਉਸ਼ਾਲਾ ਰੋਡ ਭਾਈ ਮਤੀ ਦਾਸ ਗੁਰੂਦੁਆਰਾ ਵਾਰਡ ਨੰਬਰ 20 ਅਤੇ ਗੁਰੂਦੁਆਰਾ ਸਾਹਿਬ ਲੰਗਰ ਹਾਲ ਪਚਰੰਗਾ ਚੌਂਕ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਗੁਰੂਦੁਆਰਾ ਸਾਹਿਬ, ਬਲਾਕ ਕੋਲੀ ਦੇ ਪਿੰਡ ਲੰਗ ਦੇ ਗੁਰੂਦੁਆਰਾ ਸਾਹਿਬ, ਪਿੰਡ ਰਿਵਾਸ ਦੇ ਤੰਦਰੁਸਤ ਸਿਹਤ ਕੇਂਦਰ, ਬਲਾਕ ਦੁੱਧਣ ਸਾਧਾਂ ਦੇ ਪਿੰਡ ਬੁੱਧਮੌਰ ਅਤੇ ਮੀਰਾਂਪੁਰ ਦੇ ਆਂਗਣਵਾੜੀ ਸੈਂਟਰ, ਬਲਾਕ ਕਾਲੋਮਾਜਰਾ ਦੇ ਪਿੰਡ ਦਮਨਹੇੜੀ, ਜਲਾਲਪੁਰ ਅਤੇ ਅਲਾਮਪੁਰ ਦੇ ਆਂਗਣਵਾੜੀ ਸੈਂਟਰ, ਬਲਾਕ ਸ਼ੁਤਰਾਣਾ ਦੇ ਪਿੰਡ ਸ਼ੇਰਗੜ , ਅਰਨੇਟੂ ,ਧਨੇਠਾ ਅਤੇ ਬਸਤੀ ਗੋਬਿੰਦ ਨਗਰ ਦੇ ਗੁਰੂਦੁਆਰਾ ਸਾਹਿਬ, ਬਲਾਕ ਹਰਪਾਲਪੁਰ ਦੇ ਪਿੰਡ ਅਜਰਾਵਾਰ ਅਤੇ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।
Patiala Covid Vaccination Schedule 10 June