Weather update for Patiala 1 July
July 1, 2021 - PatialaPolitics
ਕੱਲ ਤੋਂ ਅਗਲੇ 4-5 ਦਿਨ ਪਟਿਆਲਾ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਨਾਲ ਰੁੱਕ ਰੁੱਕ ਕੇ ਕਾਰਵਾਈ ਹੁੰਦੀ ਰਹੇਗੀ, ਇਸ ਦੌਰਾਨ 2-3 ਵਾਰ ਥੋੜੇ ਸਮੇਂ ਲਈ ਹਨੇਰੀ ਚੱਲਣ ਨਾਲ ਟੁੱਟਵੀਆਂ ਹਲਕੀਆਂ ਦਰਮਿਆਨੀਆਂ ਫੁਹਾਰਾਂ ਪੈ ਸਕਦੀਆਂ ਹਨ, ਕੁੱਲ ਮਿਲਾਕੇ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਮੌਸਮ ਸਹਿਜ ਰਹੇਗਾ, ਪਰ ਹੁੰਮਸ ਬਣੀ ਰਹੇਗੀ