Warning to Himachal govt over flouting of Covid norms
July 6, 2021 - PatialaPolitics
ਹਿਮਾਚਲ/ਨਵੀਂ ਦਿੱਲੀ
?ਕੇਂਦਰੀ ਸਿਹਤ ਵਿਭਾਗ ਨੇ ਸ਼ਿਮਲਾ, ਮਨਾਲੀ ਤੇ ਕੁਲੁ ਸਮੇਤ ਹੋਰਨਾਂ ਪਿਕਨਿਕ ਥਾਵਾਂ ਉੱਤੇ ਵਧ ਰਹੀ ਭੀੜ ਤੇ ਜਿਤਾਈ ਚਿੰਤਾ
?ਸਿਹਤ ਮੰਤਰਾਲੇ ਵਲੋਂ ਮੁੱਖ ਸਕੱਤਰ ਹਿਮਾਚਲ ਨੂੰ ਚਿਤਾਇਆ
?ਭੀੜ ਘਟ ਕਰਨ ਲਈ ਕਿਹਾ
?ਸਮਾਜਿਕ ਦੂਰੀ ਰੱਖਣ ਤੇ ਮਾਸਕ ਪਾਉਣ ਲਈ ਸਖਤੀ ਵਰਤਣ ਲਈ ਕਿਹਾ
ਪਾਬੰਦੀਆਂ ਮੁੜ ਲਾਗੂ ਕਰਨ ਦੀ ਵੀ ਚੇਤਾਵਨੀ