Covid vaccination schedule of Patiala for 16 July

July 15, 2021 - PatialaPolitics

16 ਜੁਲਾਈ ਦਿਨ ਸ਼ੁਕਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਨੇੜੇ ਹਰਪਾਲ ਟਿਵਾਣਾ ਆਡੀਟੋਰੀਅਮ ਨਾਭਾ ਰੋਡ, ਵੀਰ ਹਕੀਕਤ ਰਾਏ ਸਕੂਲ,ਸਾਂਝਾ ਸਕੂਲ ਤ੍ਰਿਪੜੀ, ਆਰਿਆ ਸਕੂਲ ਗੁਰਬਖਸ਼ ਕਲੋਨੀ, ਜੌਲੀ ਸ਼ੁਟਿੰਗ ਏਰਾ ਫਾਉਂਡੇਸ਼ਨ ਘੁੰਮਣ ਨਗਰ ਗੱਲੀ ਨੰਬਰ 2 ਸਰਹੰਦ ਰੋਡ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਐਸ.ਡੀ ਸਕੂਲ, ਪਲੇਅ ਵੇਅ ਸਕੂਲ, ਗੁਰੂਦੁਆਰਾ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਕਰਹੇੜੀ, ਥਾਪਰ ਕਾਲੇਜ, ਮੁੱਖ ਦਫਤਰ ਪੀ.ਐਸ.ਪੀ.ਸੀ.ਐਲ., ਹਨੁਮਾਨ ਮੰੰਦਰ ਨੇੜੇ ਅਗਰਸੈਨ ਹਸਪਤਾਲ, ਬੀ.ਡੀ ਮਾਲ ਭਾਦਸੋਂ ਰੋਡ, ਮੋਦੀ ਕਾਲੇਜ, ਐਚ.ਡੀ.ਐਫ.ਸੀ.ਛੋਟੀ ਬਾਰਾਂਦਰੀ, ਰਾਜਪੁਰਾ ਦੇ ਟਾਟਾ ਰੇਲਵੇ ਪ੍ਰੋਜੈਕਟ ਰੇਲਵੇ ਕਲੋਨੀ, ਐਨ.ਟੀ.ਸੀ. ਸਕੂਲ ਵਾਰਡ ਨੰਬਰ 7, ਗਣੇਸ਼ ਮੰਦਰ ਵਾਰਡ ਨੰਬਰ 24, ਨਾਭਾ ਦੇ ਐਮ.ਪੀ.ਡਬਲਿਉ. ਟਰੇਨਿੰਗ ਸੈਂਟਰ,ਰਿਪੁਦਮਨ ਕਾਲੇਜ,ਮਾਤਾ ਰਾਣੀ ਮੰੰਦਰ ਵਾਰਡ ਨੰਬਰ 21,ਡੇਰਾ ਆਪੋਆਪ ਵਾਰਡ ਨੰਬਰ 19, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲੇਜ, ਪਾਤੜਾਂ ਦੀ ਨਿਰੰਕਾਰੀ ਭਵਨ ਅਤੇ ਕੋਆਪਰੇਟਿਵ ਸੁਸਾਇਟੀ,ਗਿਆਨ ਸਾਗਰ ਮੈਡੀਕਲ ਕਾਲੇਜ,ਸਰਕਾਰੀ ਸਕੂਲ ਘਨੋਰ, ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ, ਜਦ ਕਿ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਦੀ ਅਨੈਕਸੀ ਅਤੇ ਪਾਤੜਾਂ ਦੇ ਨਿਰੰਕਾਰੀ ਭਵਨ ਵਿਖੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਣ ਵੀ ਕੀਤਾ ਜਾਵੇਗਾ।Õ