PRTC to observe strike from September 6

September 6, 2021 - PatialaPolitics

ਪੰਜਾਬ

????

ਅੱਧ ਤੋ ਵੱਧ ਸਰਕਾਰੀ ਬੱਸਾਂ ਅੱਜ ਤੋਂ ਅਣਮਿੱਥੇ ਸਮੇਂ ਲਈ ਰਹਿਣਗੀਆਂ ਬੰਦ

PRTC, PUN BUS ਤੇ ਰੋਡਵੇਜ਼ ਦੇ ਠੇਕਾ ਕਾਮੇ ਅਣਮਿੱਥੇ ਸਮੇ ਲਈ ਹੜਤਾਲ ਤੇ ਗਏ

ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

ਮਾਲਵਾ ਇਲਾਕੇ ਚ ਆਵਾਜਾਈ ਜਿਆਦਾ ਪ੍ਰਭਾਵਿਤ ਹੋਣ ਦੇ ਆਸਾਰ