Patiala to get heavy rainfall on weekend
September 29, 2021 - PatialaPolitics
2 ਤੋਂ 5 ਅਕਤੂਬਰ ਵਿੱਚਕਾਰ ਪੂਰੇ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਪਹੁੰਚ ਰਿਹਾ ਮੀਂਹ ਝੱਖੜ
ਪਰਸੋਂ ਕਿਤੇ-ਕਿਤੇ ਗਰਜ-ਚਮਕ ਵਾਲੇ ਬੱਦਲ ਛੋਟੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ
2 ਅਕਤੂਬਰ ਤੋਂ ਬਹੁਤੇ ਖੇਤਰਾਂ ਚ ਕਾਰਵਾਈ ਵੱਧਣ ਦੀ ਆਸ ਹੈ, ਲੱਗਭਗ 2 ਤੋਂ 5 ਅਕਤੂਬਰ ਵਿੱਚਕਾਰ 2-3 ਵਾਰ ਬਹੁਤੇ ਭਾਗਾਂ ਚ ਦਰਮਿਆਨੇ ਮੀਂਹ /ਤੇਜ ਝੱਖੜ ਜਾਂ ਠੰਡੀ ਹਨੇਰੀ ਨਾਲ ਗੜੇਮਾਰੀ ਦੀ ਸੰਭਾਵਣਾ ਰਹੇਗੀ