Gagandeep Singh Jalalpur joined office of Director Administration PSPCL
December 1, 2021 - PatialaPolitics
ਅੱਜ ਪਟਿਆਲਾ ਦੇ PSPCL ਦੇ ਆਫਿਸ ਵਿਚ ਗਗਨਦੀਪ ਸਿੰਘ ਜਲਾਲਪੁਰ ਨੇ ਡਾਇਰੈਕਟਰ ਐਡਮਿਨਸਟਰੇਸ਼ਨ ਦਾ ਅਹੁਦਾ ਸੰਭਾਲਿਆ। ਜਲਾਲਪੁਰ ਨੇ ਕਿਹਾ ਗੇਟ ਤੇ ਬੈਠੇ ਹੜਤਾਲੀ ਆਰਸ਼ਿਤ
ਲੋਕਾਂ ਦੀਆਂ ਮੰਗਾਂ ਦਾ ਛੇਤੀ ਹੀ ਹੱਲ ਹੋ ਜਾਵੇਗਾ, ਇਹਨਾਂ ਦੀਆਂ ਮੰਗਾਂ ਦੇ ਹੱਲ ਲਈ ਉਹ ਛੇਤੀ ਹੀ CM ਨੂੰ ਮਿਲਣਗੇ