Prof Prem Singh Chandumajra not joining BJP

December 2, 2021 - PatialaPolitics

Prof Prem Singh Chandumajra not joining BJP

 

ਉੱਘੇ ਸਾਂਸਦ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਜੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਝੂਠੀ ਅਫ਼ਵਾਹ ਬੇਬੁਨਿਆਦ।
ਇਸ ਸੰਬੰਧ ਵਿੱਚ ਪ੍ਰੋ.ਚੰਦੂਮਾਜਰਾ ਜੀ ਨੇ ਦੱਸਿਆ ਕਿ ਇਹ ਖ਼ਬਰ ਬਿਲਕੁੱਲ ਬੇਬੁਨਿਆਦ ਅਤੇ ਸਰਾਸਰ ਝੂਠੀ ਹੈ ਜਿਸ ਨੂੰ ਸ਼ਰਾਰਤੀ ਅਤੇ ਵਿਰੋਧੀ ਅਨਸਰਾਂ ਵੱਲੋਂ ਜਾਣ ਬੁੱਝ ਕੇ ਫੈਲਾਇਆ ਜਾ ਰਿਹਾ ਹੈ ਜੋ ਕਿ ਅਖੌਤੀ ਚੈਨਲਾਂ ਦੀ ਸਾਜਿਸ਼ ਹੈ ਇਸ ‘ਤੇ ਯਕੀਨ ਨਾ ਕੀਤਾ ਜਾਵੇ। ਅਸੀਂ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅਗਲੀ ਕਤਾਰ ਵਿੱਚ ਸ਼ਾਮਿਲ ਹੋ ਕੇ ਲਾਮਬੰਦ ਕਰ ਰਹੇ ਹਾਂ।ਸੋ ਅਸੀਂ ਇਹਨਾਂ ਅਫ਼ਵਾਹਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇਸਨੂੰ ਵਿਰੋਧੀਆਂ ਦੀ ਚਾਲ ਮੰਨਦੇ ਹਾਂ।

 

https://www.instagram.com/p/CW-SDFSBFsR/?utm_medium=copy_link