Sukhbir Badals’s Patiala visit cancelled due to personal reason
December 5, 2021 - PatialaPolitics
Sukhbir Badals’s Patiala visit cancelled due to personal reason
ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਪਟਿਆਲਾ ਦਾ ਦੌਰਾ ਨਿਜੀ ਕਾਰਨਾਂ ਕਰਕੇ ਰੱਦ ਹੋ ਗਿਆ ਹੈ ਅੱਜ ਉਹਨਾਂ ਨੇ ਪਟਿਆਲਾ ਦੇ ਉਮੀਦਵਾਰ ਸ੍ਰੀ ਹਰਪਾਲ ਜੁਨੇਜਾ ਦੇ ਹੱਕ ਵਿਚ ਰੈਲੀ ਕਰਨੀ ਸੀ ਜਿਸ ਦੇ ਲਈ ਪੂਰੇ ਜ਼ੋਰਾਂ-ਸ਼ੋਰਾਂ ਦੇ ਤਿਆਰੀਆਂ ਹੋ ਰਹੀਆਂ ਸਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਲਜੀਤ ਸਿੰਘ ਚੀਮਾ ਤੇ ਬਿਕਰਮਜੀਤ ਮਜੀਠੀਆ ਸ਼ਾਇਦ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਟਿਆਲਾ ਅਨਾਰਦਾਨਾ ਚੌਂਕ ਰੈਲੀ ਵਾਲੇ ਸਥਾਨ ਤੇ ਪਹੁੰਚ ਸਕਦੇ ਹਨ।