Kejriwal announces guarantees for the SC community in Punjab
December 7, 2021 - PatialaPolitics
Kejriwal announces guarantees for the SC community in Punjab
ਅਰਵਿੰਦ ਕੇਜਰੀਵਾਲ ਵੱਲੋਂ SC ਭਾਈਚਾਰੇ ਨੂੰ 5 ਗਰੰਟੀਆਂ
?ਪੰਜਾਬ ਦੇ ਐਸਸੀ ਭਾਈਚਾਰੇ ਦੇ ਸਾਰੇ ਬੱਚਿਆਂ ਨੂੰ ਫ੍ਰੀ ਸਿੱਖਿਆ
?ਕੋਚਿੰਗ ਲੈਣ ਵਾਲਿਆਂ ਦੀ ਫੀਸ ਸਰਕਾਰ ਦੇਵੇਗੀ
?ਉੱਚੇਰੀ ਸਿੱਖਿਆ ਲਈ ਵਿਦੇਸ਼ ਜਾਣ ਦਾ ਖਰਚਾ ਸਰਕਾਰ ਦੇਵੇਗੀ
?ਪਰਿਵਾਰ ਵਿੱਚ ਬੀਮਾਰ ਹੋਣ ਵਾਲੇ ਹਰ ਵਿਅਕਤੀ ਦਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ
?ਹਰ ਔਰਤ ਨੂੰ ਹਰ ਮਹੀਨੇ ਹਜਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ