Weather update for Punjab
December 15, 2021 - PatialaPolitics
ਅਗਲੇ 4-5 ਦਿਨ ਵੀ ਪੰਜਾਬ ਚ ਠੰਡੀਆਂ ਪੱਛਮੀ ਹਵਾਵਾਂ ਚੱਲਣ ਨਾਲ ਸੀਤਲਹਿਰ ਦੀ ਸੰਭਾਵਣਾ ਬਣੀ ਰਹੇਗੀ, ਜਿਸ ਨਾਲ ਦਿਨ ਦਾ ਪਾਰਾ ਤਾਂ ਡਿੱਗੇਗਾ ਹੀ ਬਲਕਿ ਬਹੁਤੇ ਖੇਤਰਾਂ ਚ ਰਾਤਾਂ ਦਾ ਪਾਰਾ 0° ਤੋਂ 4° ਤੋਂ ਵਿਚਕਾਰ ਰਹਿਣ ਨਾਲ ਤਕੜਾ ਕੋਰਾ ਪੈਣ ਦੀ ਉਮੀਦ ਹੈ। ਜਿਹੜੇ ਖੇਤਰਾਂ ਚ ਸਵੇਰ ਵੇਲੇ ਧੁੰਦ ਪੈਗੀ ਓਥੇ ਕੋਰਾ ਪੈਣ ਦੀ ਉਮੀਦ ਘੱਟ ਰਹੇਗੀ, 21-22 ਦਸੰਬਰ ਤੋਂ ਸੂਬੇ ਚ ਸੰਘਣੀ ਬੱਦਲਵਾਈ ਦੀ ਵਾਪਸੀ ਹੋਵੇਗੀ।
Partly Cloudy sky and Isolated Drizzles/Very light showers may occur in East Punjab, tomorrow (16 Dec Evening) into 17th Dec Morning, spread will be less.
Weather will be clear again by 17th December evening.