Punjab Covid Restrictions extended till 25 January
January 15, 2022 - PatialaPolitics
Punjab Covid Restrictions extended till 25 January

ਕੋਰੋਨਾ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਹੋਈਆਂ ਜਾਰੀ
ਵੈਕਸੀਨ ਦੀਆਂ ਦੋਨੋਂ ਡੋਜ਼ ਕੀਤੀਆਂ ਲਾਜ਼ਮੀ
ਨਵੇਂ ਹੁਕਮਾਂ ਤੱਕ ਪਾਬੰਦੀਆਂ ਰਹਿਣਗੀਆਂ ਜਾਰੀ
ਜਿੰਮ, ਹੋਟਲ ‘ਚ ਜਾਣ ਵਾਲਿਆਂ ਲਈ ਵੈਕਸੀਨ ਕੀਤੀ ਜ਼ਰੂਰੀ
ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤੀ ਨਾਲ ਹੋਵੇਗੀ ਕਾਰਵਾਈ
ਜਨਤਕ ਥਾਵਾਂ ‘ਤੇ ਜਾਣ ਵਾਲਿਆਂ ਲਈ ਦੋਨੋਂ ਡੋਜ਼ ਲਾਜ਼ਮੀ
ਕੋਵੈਕਸੀਨ ਲਈ 28 ਦਿਨ ਬਾਅਦ ਜਦਕਿ ਕੋਵੀਸ਼ੀਲਡ ਲਈ 84 ਦਿਨ ਬਾਅਦ ਹੈ ਦੂਜੀ ਡੋਜ਼ ਲਗਵਾਉਣ ਦਾ ਸਮਾਂ
25 ਜਨਵਰੀ ਤੱਕ ਨਵੇਂ ਹੁਕਮ ਰਹਿਣਗੇ ਜਾਰੀ