PRTC calls for strike across Punjab tomorrow 28 January

January 27, 2022 - PatialaPolitics

PRTC calls for strike across Punjab tomorrow 28 January

ਬਠਿੰਡਾ, 24 ਜਨਵਰੀ (ਸੁਖਜਿੰਦਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੂਬੇ ਦਾ ਟ੍ਰਾਂਸਪੋਰਟ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਸਰਕਾਰੀ ਤੇ से ਪ੍ਰਾਈਵੇਟ ਬੱਸਾਂ ਦੇ ਬਣਾਏ ਟਾਈਮ ਟੇਬਲ ਨੂੰ ਰੱਦ ਕਰਨ ਦਾ ਵਿਰੋਧ ਕਰ ਰਹੀਆਂ ਪੀਆਰਟੀਸੀ ਦੀਆਂ ਯੂਨੀਅਨਾਂ ਵਲੋਂ ਆਗਾਮੀ 28 ਜਨਵਰੀ 8 ਪੰਜਾਬ ਦੇ ਸਮੂਹ ਬੱਸ ਅੱਡੇ ਬੰਦ ਕਰਨ ਦਾ ਐਲਾਨ ਕੀਤਾ ਹੈ। ਅੱਜਬਰਨਾਲਾ, 24 ਜਨਵਰੀ ਇਥੋਂ ਜਾਰੀ ਬਿਆਨ ਵਿਚ ਜਥੇਬੰਦੀਆਂ ਦੇ ਆਗੂਆਂ ਨੇ ਦਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਮੰਗ ਕੀਤੀ ਕਿ 24 ਦਸੰਬਰ ਨੂੰ ਲਾਗੂ ਕੀਤੇ ਨਵੇਂ ਟਾਈਮ ਟੇਬਲ ਨੂੰ ਬਹਾਲ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਦੀਪ ਟ੍ਰਾਂਸਪੋਰਟ ਕੰਪਨੀ ਤੇ ਆਰਬਿਟ ਟ੍ਰਾਂਸਪੋਰਟ ਕੰਪਨੀ ਵਲੋਂ ਟਾਈਮ ਟੇਬਲ ਵਿਚ ਖ਼ਾਮੀਆਂ ਹੋਣ ਦਾ ਦਾਅਵਾ ਕਰਦਿਆਂ ਮਾਮਲਾ ਅਦਾਲਤ ਵਿਚ ਲਿਜਾਇਆ ਗਿਆ ਸੀ, ਜਿਸਤੋਂ ਬਾਅਦ ਆਰਟੀਏ ਦਫਤਰਾਂ ਨੇ ਨਵਾਂ ਟਾਈਮ ਟੇਬਲ ਚੰਦ ਕਰ ਦਿੱਤਾ ਸੀ।