Heavy rain in Patiala tomorrow
February 2, 2022 - PatialaPolitics
Heavy rain in Patiala tomorrow
2 ਦਿੱਨ ਦੀ ਧੁੱਪ ਤੋਂ ਬਾਅਦ 2 ਫਰਵਰੀ ਰਾਤ ਜਾਂ ਕੱਲ ਤੋਂ ਸਾਰਾ ਦਿਨ ਵਗਦੀਆਂ ਤੇਜ ਠੰਡੀਆਂ ਪੂਰਬੀ ਹਵਾਵਾਂ ਨਾਲ ਸਮੁੱਚੇ ਪੰਜਾਬ ਚ ਹਲਕੇ/ਦਰਮਿਆਨੇ ਮੀਂਹ ਦੀ ਨਾਲ ਕਿਤੇ-ਕਿਤੇ ਭਾਰੀ ਮੀਂਹ ਦੀ ਉਮੀਦ ਰਹੇਗੀ ਖਾਸਕਰ ਕੇਂਦਰੀ ਪੰਜਾਬ ਅਤੇ ਮਾਝਾ ਖੇਤਰ, ਥੋੜੇ-ਬਹੁਤ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਨ ਹੋਣ ਨਾਲ ਕਾਰਵਾਈ ਦੀ ਸੰਭਾਵਣਾ ਹੈ।
ਕੱਲ ਤੇ ਪਰਸੋਂ ਦੋ ਦਿੱਨ ਬਦਲ ਬਣੇ ਰਹਿਣਗੇ ਤੇ ਕਾਰਵਾਈ ਰੁੱਕ ਰੁੱਕ ਕੇ ਚਲਦੀ ਰਵੇਗੀ।