Will send Minister to jail if found corrupted:Kejriwal

March 13, 2022 - PatialaPolitics

Will send Minister to jail if found corrupted:Kejriwal

ਅਮ੍ਰਿਤਸਰ

ਪੰਜਾਬ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ-ਕੇਜਰੀਵਾਲ

ਕੋਈ ਤੁਰੰਤ ਤੇ ਕੋਈ ਦੇਰੀ ਨਾਲ ਪਰ ਸਾਰੇ ਪੂਰੇ ਹੋਣਗੇ-ਕੇਜਰੀਵਾਲ

ਸਰਕਾਰ ਪੂਰੀ ਇਮਾਨਦਾਰ ਹੋਏਗੀ-ਕੇਜਰੀਵਾਲ

ਜੇ ਆਪ ਦਾ ਕੋਈ ਵਿਧਾਇਕ ਜਾਂ ਮੰਤਰੀ ਵੀ ਲੋਕਾਂ ਦਾ ਪੈਸਾ ਖਾਏਗਾ, ਉਸ ਨੂੰ ਵੀ ਜੇਲ੍ਹ ਭੇਜਾਂਗੇ-ਕੇਜਰੀਵਾਲ