Shiv Sena Patiala Protest: Fake news going viral

April 29, 2022 - PatialaPolitics

Shiv Sena Patiala Protest: Fake news going viral

ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ ‘ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ’ ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ