Kamaldeep Kaur Rajoana agreed to contest from Sangrur byelection

June 4, 2022 - PatialaPolitics

Kamaldeep Kaur Rajoana agreed to contest from Sangrur byelection

 

Kamaldeep Kaur Rajoana ਸੰਗਰੂਰ ਲੋਕ ਸਭਾ ਜਿਮਨੀ ਚੋਣ ਚ ਪੰਥਕ ਧਿਰਾਂ ਦੇ ਹੋਣਗੇ ਸਾਂਝੇ ਉਮੀਦਵਾਰ ।

ਪਟਿਆਲਾ

?ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਲੜਨਗੇ ਸੰਗਰੁਰ ਜਿਮਨੀ ਚੋਣ

?ਭਾਈ ਰਾਜੋਆਣਾ ਨਾਲ ਜੇਲ੍ਹ ਚ ਮੁਲਾਕਾਤ ਕਰਨ ਉਪਰੰਤ ਲਿਆ ਫੈਸਲਾ

?ਅਕਾਲੀ ਦਲ ਤੋ ਵੀ ਚੋਣ ਲੜਨ ਦੀ ਇੱਛੁਕ ਹੈ ਕਮਲਦੀਪ

?ਅੱਜ ਸਵੇਰੇ ਹੀ ਅਕਾਲੀ ਆਗੂਆਂ ਦਾ ਵਫਦ ਕਰ ਚੁੱਕਿਆ ਮੁਲਾਕਾਤ