1 crore snatched from property dealer in Punjab’s Dera Bassi

June 10, 2022 - PatialaPolitics

1 crore snatched from property dealer in Punjab’s Dera Bassi

 

ਡੇਰਾਬੱਸੀ ਦੇ ਬਰਵਾਲਾ ਚੌਕ ਨੇੜੇ ਸ਼ੁੱਕਰਵਾਰ ਦੁਪਹਿਰ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਇਕ ਵਪਾਰੀ ਕੋਲੋਂ 1 ਕਰੋੜ ਰੁਪਏ ਵਾਲਾ ਬੈਗ ਖੋਹ ਲਿਆ। ਪੁਲਿਸ ਨੇ ਦੱਸਿਆ ਕਿ ਪੀੜਤ ਹਰਜੀਤ ਨਾਗਪਾਲ ਵਾਸੀ ਸਾਧੂਨਗਰ ਨੇ ਆਪਣੇ ਇੱਕ ਜਾਣ-ਪਛਾਣ ਵਾਲੇ ਵਿਅਕਤੀ ਰਾਹੀਂ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਵਿੱਚ ਜਾਇਦਾਦ ਦਾ ਸੌਦਾ ਤੈਅ ਕਰਨ ਲਈ ਬੁਲਾਇਆ ਸੀ। ਦਫ਼ਤਰ ਆਉਣ ਵਾਲੇ ਵਿਅਕਤੀ ਲੁਟੇਰੇ ਨਿਕਲੇ।

 

Video ??