Parcha Darj Krwawange star Jassi Deol passes away
March 9, 2018 - PatialaPolitics
ਜੱਸੀ ਦਿਓਲ ਓਹੀ ਸ਼ਖਸ ਸੀ ਜੋ “ਆਹਲੇ ਫੜ ਲੈ ਰਕਾਨੇ ਚਾਬੀ ਕਾਰ ਦੀ” ਗੀਤ ਵਿਚ ਕੂਕਾਂ ਮਾਰ ਕੇ ਪਰਚੇ ਦਰਜ ਕਰਾਉਣ ਦੀ ਗੱਲ ਆਖਦੇ ਫਿਰਦੇ ਸਨ ਅਤੇ ਉਹਨਾਂ ਦੇ ਇਸ ਡਾਇਲਾਗ ਨੇ ਉਹਨਾਂ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚ ਦਿੱਤਾ ਸੀ।