Patiala Traffic Police issues challans to e-rickshaws

December 20, 2022 - PatialaPolitics

Patiala Traffic Police issues challans to e-rickshaws

 

ਪਟਿਆਲਾ ਪੁਲਿਸ ਨੇ ਚੁੱਕਿਆ ਨਵੇਂ ਕਦਮ। ਅੱਜ ਪਟਿਆਲਾ ਵਿਖੇ ਕੀਤੇ ਗਏ ਈ ਰਿਕਸ਼ਾ ਦੇ ਚਲਾਨ। ਪੁਲਿਸ ਦਾ ਕਹਿਣਾ ਇਹ ਹੈ ਕਿ ਕਈ ਰਿਕਸ਼ਾ ਵਾਲਿਆਂ ਕੋਲ ਕਾਗਜ ਪੂਰੇ ਨਹੀਂ ਸਨ ਤੇ ਕਈਆਂ ਕੋਲ ਕਾਗਜ ਹੀ ਨਹੀਂ ਸਨ । ਪੰਜਾਬ ਪੁਲਿਸ ਨੇ ਕਿਹਾ ਹੈ ਕਿ ਰਿਕਸ਼ਾ ਦੇ ਮਾਲਕ 5-6 ਰਿਕਸ਼ੇ ਕਿਰਾਏ ਤੇ ਦੇ ਦੇਂਦੇ ਹਨ ਜਿਸ ਨਾਲ ਸੜਕ ਤੇ ਵੀ ਟਰੈਫਿਕ ਦੀ ਦਿੱਕਤ ਆਂਦੀ ਹੈ

 

 

View this post on Instagram

 

A post shared by Patiala Politics (@patialapolitics)