Navjot Kaur Sidhu donates her hair for Cancer Patients
April 20, 2023 - PatialaPolitics
Navjot Kaur Sidhu donates her hair for Cancer Patients
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਸੁਰਖੀਆਂ ‘ਚ ਬਣੀ ਹੋਈ ਸੀ। ਹਾਲ ਹੀ ਵਿੱਚ ਉਨ੍ਹਾਂ ਆਪਣੇ ਲੰਬੇ ਵਾਲ ਕੱਟੇ ਅਤੇ ਦਾਨ ਕਰ ਦਿੱਤੇ। ਨਵਜੋਤ ਕੌਰ ਦਾ ਪਿਛਲੇ ਮਹੀਨੇ ਕੈਂਸਰ ਦੀ ਦੂਜੀ ਸਟੇਜ ਦਾ ਅਪਰੇਸ਼ਨ ਹੋਇਆ ਹੈ।