Patiala:Lady killed in road accident near PRTC workshop
April 25, 2023 - PatialaPolitics
Patiala:Lady killed in road accident near PRTC workshop
PRTC ਵਰਕਸ਼ਾਪ ਦੇ ਸਾਹਮਣੇ ਪਟਿਆਲਾ ਕੇ.ਪੀ. ਬੱਸ ਅਤੇ ਐਕਟਿਵਾ ਸਕੂਟੀ ਦੀ ਟੱਕਰ ਹੋ ਗਈ, ਜਿਸ ‘ਚ ਇਕ ਔਰਤ ਦੀ ਮੌਤ ਹੋ ਗਈ ਔਰਤ ਦੀ ਪਛਾਣ ਆਸ਼ਾ ਨਾਂਅ ਦੀ ਔਰਤ ਦੱਸੀ ਜਾ ਰਹੀ ਹੈ ਜੋ ਕਿ ਸੇਵਾਮੁਕਤ ਅਧਿਆਪਕਾ ਹੈ |ਥਾਣਾ ਲਾਹੌਰੀ ਗੇਟ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਲਾਹੌਰੀ ਗੇਟ ਦੇ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਬੱਸ ਪੀ.ਆਰ.ਟੀ.ਸੀ ਦੀ ਬੱਸ ਵਰਕਸ਼ਾਪ ਦੇ ਬਾਹਰ ਆ ਰਹੀ ਸੀ ਅਤੇ ਐਕਟਿਵਾ ਸਵਾਰ ਸਕੂਟੀ ਨਾਲ ਟਕਰਾ ਗਿਆ, ਜਿਸ ਵਿੱਚ ਸਕੂਟੀ ਸਵਾਰ ਦੀ ਮੌਤ ਹੋ ਗਈ।
View this post on Instagram