Holiday declared in Patiala and Fatehgarh Sahib on tomorrow
July 9, 2023 - PatialaPolitics
Holiday declared in Patiala and Fatehgarh Sahib on tomorrow
ਭਾਰੀ ਮੀਂਹ ਦੇ ਚਲਦਿਆਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ ਮਿਤੀ 10 ਜੁਲਾਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ
There would be a holiday in all schools and other educational institutions in district Patiala tomorrow ie 10.07.23. Formal orders to follow.