Powercut in Patiala on 10 September 2023

September 9, 2023 - PatialaPolitics

Powercut in Patiala on 10 September 2023

ਬਿਜਲੀ ਦੀ ਜਰੂਰੀ ਸਾਂਭ ਸੰਭਾਲ ਲਈ ਆਜ ਮਿਤੀ 10 ਸਿਤੰਬਰ 2023 ਨੂੰ ਨਿਮਨਲਿਖਤ ਇਲਾਕਿਆਂ ਵਿਚ ਬਿਜਲੀ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਵੇਗੀ। 11 kv ਫੋਕਲ ਪੁਆਇੰਟ 3 ਤੋ ਫੋਕਲ ਪੁਆਇੰਟ ਦਾ ਕੁਝ ਏਰੀਆ। 11 kv new anaz mandi ਤੋ ਚਲਦਾ ਏਰੀਆ ਸੁਖਰਾਮ ਕਲੋਨੀ, ਆਜ਼ਾਦ ਨਗਰ ਦਾ ਕੁਝ ਏਰੀਆ , ਸਰਹਿੰਦ ਰੋਡ ,ਵਸੰਤ ਵਿਹਾਰ, ਇੰਦਰਾ ਪੂਰੀ ਕਲੋਨੀ ,, ਅਨਾਜ ਮੰਡੀ , ਕਿੱਸਾਂਨ ਮਾਰਕੇਟ , ਗੁਰੂ ਨਾਨਕ ਨੱਕ ਨਗਰ ਬੰਧਾ ਰੋਡ ਗਲੀ ਨੰਬਰ 3,4,5, ਗ੍ਰੀਨ ਪਾਰਕ ਕਲੋਨੀ ,11 kv ਹਰਿੰਦਰ ਨਗਰ ਤੋ ਚਲਦਾ ਏਰੀਆ ਹਰਿੰਦਰ ਨਗਰ , ਤ੍ਰਿਪੁੜੀ ਮੈਂ ਬਾਜ਼ਾਰ , ਤ੍ਰਿਪੁੜੀ ਗਲੀ ਨੰਬਰ 6, ਡੀਐਲਐਫ ਕਲੋਨੀ , ਜ਼ਿਲਾ ਪ੍ਰੀਸ਼ਦ ਕੰਪਲੈਕਸ , ਮੰਡੀ ਬੋਰਡ ਦਫ਼ਤਰ , ਗੁਰੂ ਨਾਨਕ ਨਗਰ ਤ੍ਰਿਪਰੀ ਮਾੜੀਆਂ ਰੋਡ ਤ੍ਰਿਪੁੜੀ ਅਤੇ ਹਰਮਨ ਕਲੋਨੀ ਏਰੀਆ ਵਿਚ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਵੇਗੀ ।

ਜਰੂਰੀ ਸੂਚਨਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ, ਉੱਪ ਮੰਡਲ ਉੱਤਰ ਤਕਨੀਕੀ, ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਫੋਕਲ ਪੁਆਇੰਟ ਨੰ: 3, ਹਰਿੰਦਰ ਨਗਰ, ਨਿਊ ਅਨਾਜ ਮੰਡੀ ਅਤੇ ਨਿਯੂ ਫੈਕਟਰੀ ਏਰੀਆ ਫੀਡਰਾਂ ਦੀ ਜਰੂਰੀ ਰੋਕਥਾਮ ਸੰਭਾਲ ਅਤੇ ਦਰਖਤਾਂ ਦੀ ਛੰਗਾਈ ਕਾਰਣ ਮਿਤੀ 10.09.2023 ਦਿਨ ਐਤਵਾਰ ਨੂੰ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਏਰੀਏ ਦੀ ਸਪਲਾਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਬਾਅਦ 4 ਵਜੇ ਤੱਕ ਪ੍ਰਭਾਵਿਤ ਰਹੇਗੀ।

ਜਾਰੀ ਕਰਤਾ: ਸਹਾਇਕ ਇੰਜੀਨੀਅਰ,

ਉਪ ਮੰਡਲ ਉੱਤਰ ਤਕਨੀਕੀ,

ਪਟਿਆਲਾ

ਫੋਨ ਨੰ: 9646110048