Powercut in Patiala On 15 December 2023
December 14, 2023 - PatialaPolitics
Powercut in Patiala On 15 December 2023
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 14-12-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਤੇਜ ਬਾਗ ਕਲੋਨੀ ਫੀਡਰ ਦੀ ਜਰੂਰੀ ਮੈਨਟੀਨੈਂਸ ਕਰਨ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਨੌਰੀ ਅੱਡਾ, ਜੱਟਾਂ ਵਾਲਾ ਚੌਂਤਰਾ, ਪੁਰਾਣੀ ਅਨਾਜ ਮੰਡੀ, ਮਾਰਕਲ ਕਲੋਨੀ, ਰੰਗੇ ਸਾਹ ਕਲੋਨੀ, ਵੱਡਾ ਰਾਈ ਮਾਜਰਾਂ, ਤੇਜ ਬਾਗ ਕਲੌਨੀ, ਮੌਤਾ ਸਿੰਘ ਨਗਰ, ਵੀਰ ਸਿੰਘ ਧੀਰ ਸਿੰਘ ਕਲੌਨੀ, ਮਾਲਵਾ ਕਲੌਨੀ, ਸਨੌਰ ਰੋਡ ਅਦਿ ਦੀ ਬਿਜਲੀ ਸਪਲਾਈ ਮਿਤੀ 15-12-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 14-12-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਨੰ. ਅਤੇ 23 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਰਘਬੀਰ ਨਗਰ, ਹੀਰਾ ਨਗਰ, ਗਿੱਲ ਇੰਨਕਲੇਵ, ਸਮਾਇਲ-ਸਟੋਨ ਸਕੂਲ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ 15-12-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ
ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 14-12-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਤੋ ਚਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਅਧੀਨ ਪੈਂਦੇ ਏਰੀਆ ਦੇ ਟਰਾਸਫਾਰਮਰ ਜਿਵੇਂ ਕਿ 100 ਕੇ.ਵੀ. ਏ ਤ੍ਰਿਕੋਣਾ ਪਾਰਕ ਵਾਲਾ,100 ਕੇ.ਵੀ. ਏ ਸਰਕਾਰੀ ਗਰਲ ਸਕੂਲ ਵਾਲਾ, 100 ਕੇ.ਵੀ. ਏ 19 C ਦੇ ਸਾਹਮਣੇ ਵਾਲਾ ਤੋ ਚਲਦੇ ਏਰੀਆ ਦੀ ਏਰੀਆਂ ਦੀ ਬਿਜਲੀ ਸਪਲਾਈ ਰੇਲਵੇ ਦੇ ਕੰਮ ਕਰਨ ਲਈ ਮਿਤੀ 15-12-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 06:00 ਵਜੇ ਤੱਕ ਬੰਦ ਰਹੇਗੀ ।
ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
*ਬਿਜਲੀ ਬੰਦ ਸੰਬੰਧੀ ਜਾਣਕਾਰੀ*
ਪਟਿਆਲਾ 14-12-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਤੋਂ ਚੱਲਦੇ 11 ਕੇ.ਵੀ. ਜੇਲ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਦਰਸ਼ਨਾਂ ਕਲੋਨੀ,ਬਾਬੂ ਸਿੰਘ ਕਲੋਨੀ,ਰਣਜੀਤ ਨਗਰ,ਉੱਪਲ ਚੌਂਕ,ਟਿਵਾਣਾ ਚੌਂਕ ਭਾਦਸੋਂ ਰੋਡ , ਨੌਰਥ ਐਵਨਿਊ , ਆਦਰਸ਼ ਕਲੋਨੀ,ਜਨਤਾ ਕਲੋਨੀ,ਦਰਸ਼ਨਾਂ ਕਲੋਨੀ ਬੈਂਸ ਫਾਰਮ ਅਤੇ ਸਰਾਭਾ ਨਗਰ ਏਰੀਆ ਦੀ ਬਿਜਲੀ ਸਪਲਾਈ 15-12-2023 ਨੂੰ ਸਮਾਂ 11:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
*ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।*