Powercut in Patiala on 11 August 2024
August 10, 2024 - PatialaPolitics
Powercut in Patiala on 11 August 2024
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 10-08-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ.ਗਰਿੱਡ ਅਬਲੋਵਾਲ ਅਧੀਨ ਪੈਂਦੇ 11 ਕੇ.ਵੀ. ਡੀ.ਏ.ਸੀ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਪੁਲਿਸ ਲਾਈਨ, ਚਿੱਟੀਆਂ ਕੋਠੀਆਂ , ਮਿੰਨੀ ਸਕੱਤਰੇਤ,ਮਿੰਨੀ ਸਕੱਤਰੇਤ ਦੇ ਬੂਥ, ਫੁਲਕੀਆਂ ਇਨਕਲੇਵ ,ਅਤੇ ਫੁਲਕੀਆਂ ਇਨਕਲੇਵ ਐਕਟੇਸ਼ਨ ਆਦਿ ਦੀ ਬਿਜਲੀ ਸਪਲਾਈ ਮਿਤੀ 11-08-2024 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।