6 booked for attacking man with swords in Patiala
January 28, 2025 - PatialaPolitics
6 booked for attacking man with swords in Patiala
ਅਜਿੱਤ ਨਗਰ ਪਟਿਆਲਾ ਹੋਏ ਹਮਲੇ ਮਾਮਲੇ ਚ 6 ਖਿਲਾਫ FIR ਦਰਜ਼ ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 26/01/25 ਸਮਾ 2.00PM ਤੇ ਸ਼ੁਭਵਿਰ ਸਿੰਘ ਆਪਣੇ ਤਾਏ ਦੇ ਮੁੰਡੇ ਸਹਿਆਜਾਦ ਸਿੰਘ ਨਾਲ ਸੈਂਟ ਪੀਟਰ ਸਕੂਲ ਕੋਲ ਘਰੇਲੂ ਸਮਾਨ ਖ੍ਰੀਦ ਕਰ ਰਿਹਾ ਸੀ, ਜੋ ਕੁਛ ਮੁੰਡੇ ਕਾਰ ਨੰ. DL-30CD-0192 ਤੇ ਸਵਾਰ ਹੋ ਕੇ ਆਏ ਅਤੇ ਦੁਕਾਨ ਅੰਦਰ ਦਾਖਲ ਹੋ ਕੇ ਸ਼ੁਭਵੀਰ ਦੀ ਕੁੱਟਮਾਰ ਕਰਨ ਲੱਗ ਪਏ, ਜਦੋ ਉਸਦੇ ਤਾਏ ਦੇ ਲੜਕੇ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾ ਉਸਦੀ ਵੀ ਕੁੱਟਮਾਰ ਕੀਤੀ ਅਤੇ ਸੋਨੇ ਦੀ ਚੈਨ ਖਿੱਚ ਕੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮੌਕੇ ਤੋ ਫਰਾਰ ਹੋ ਗਏ। ਪਟਿਆਲਾ ਪੁਲਿਸ ਨੇ ਜਸਕਰਨ ਸਿੰਘ, ਲੱਕੀ, ਅਮਿਤ, ਯਸ਼, ਹਰਿੰਦਰ ਤੇ ਹਰਸ਼ਿਤਾ ਤੇ ਧਾਰਾ FIR U/S 115(2), 118(1),126(2),351(2), 191(3),190 BNS ਲੱਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ