Ayodhya verdict:Disputed site for temple, alternative land for mosque
November 9, 2019 - PatialaPolitics
ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਪੁਰਾਣੇ ਕੇਸ ਵਿੱਚ ਇਤਿਹਾਸਕ ਫੈਸਲਾ ਦਿੱਤਾ ਹੈ। ਇਸ ਫੈਸਲੇ ਵਿੱਚ ਅਦਾਲਤ ਨੇ ਵਿਵਾਦਿਤ ਜ਼ਮੀਨ ਦਾ ਅਧਿਕਾਰ ਰਾਮ ਜਨਮ ਭੂਮੀ ਨਿਆਸ ਨੂੰ ਦਿੱਤਾ ਹੈ। ਜਦੋਂ ਕਿ, ਮੁਸਲਿਮ ਪੱਖ ਯਾਨੀ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਵਿਚ ਹੀ ਜ਼ਮੀਨ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਮੁਸਲਿਮ ਪੱਖ ਨੂੰ ਵਿਕਲਪਿਕ ਜ਼ਮੀਨ ਦਿੱਤੀ ਜਾਵੇ। ਯਾਨੀ ਕਿ ਅਦਾਲਤ ਨੇ ਮੁਸਲਮਾਨਾਂ ਨੂੰ ਹੋਰ ਕਿਤੇ ਜ਼ਮੀਨ ਦੇਣ ਦੇ ਆਦੇਸ਼ ਦਿੱਤੇ ਹਨ।
The Supreme Court on Saturday cleared the way for the construction of a Ram Temple at the disputed site at Ayodhya, and directed the Centre to allot a 5-acre plot to the Sunni Waqf Board for building a mosque.
In one of the most important and most anticipated judgements in India’s history, a bench headed by Chief Justice Ranjan Gogoi put an end to the more than a century old dispute that has torn the social fabric of the nation.
The apex court said the mosque should be constructed at a “prominent site” and a trust should be formed within three months for the construction of the temple at the site many Hindus believe Lord Ram was born.
The site was occupied by the 16th century Babri mosque which was destroyed by Hindu kar sevaks on December 6, 1992.
The bench, also comprising Justices S A Bobde, D Y Chandrachud, Ashok Bhushan and S Abdul Nazeer, said possession of the disputed 2.77 acre land rights will handed over to the deity Ram Lalla, who is one of the three litigants in the case. The possession however will remain with a central government receiver.