Punjab: Stepmother burns 10-yr-old boy’s face with hot press in Patiala

February 3, 2025 - PatialaPolitics

Punjab: Stepmother burns 10-yr-old boy’s face with hot press in Patiala

ਪਟਿਆਲਾ ਕਲਯੁਗੀ ਸੋਤੇਲੀ ਮਾਂ ਨੇ 10 ਸਾਲਾ ਬਚੇ ਦੇ ਮੂੰਹ ਨੂੰ ਲਗਾਈ ਗਰਮ ਪ੍ਰੈਸ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਸਤਪਾਲ ਸਿੰਘ ਪਿੰਡ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਦਾ ਮੁੱਖ ਸੇਵਦਾਰ ਹੈ, ਉਹਨਾਂ ਨੂੰ ਇਤਲਾਹ ਮਿਲੀ ਕਿ ਜਸਕਰਨ ਪੁੱਤਰ ਪ੍ਰਭਜੀਤ ਉਮਰ 10 ਸਾਲ ਜਿਸ ਨੂੰ ਗਲੀ ਨੰ. 8 ਰਿਸ਼ੀ ਕਲੋਨੀ ਪਟਿ. ਵਿਖੇ ਇੱਕ ਘਰ ਵਿੱਚ ਔਰਤ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਬੱਚੇ ਦੀ ਕੁੱਟਮਾਰ ਵੀ ਕਰਦੀ ਹੈ, ਜਦੋ ਸਤਪਾਲ ਟੀਮ ਸਮੇਤ ਮੌਕੇ ਤੇ ਪੁੱਜਾ ਤਾ ਔਰਤ ਅਤੇ ਇੱਕ ਬੱਚਾ ਮੌਕੇ ਤੇ ਮਿਲਿਆ, ਜੋ ਔਰਤ ਨੇ ਦੱਸਿਆ ਕਿ ਉਹ ਕਿਰਾਏ ਤੇ ਰਹਿ ਰਹੀ ਹੈ ਅਤੇ ਉਸਨੇ ਬੱਚਾ ਗੋਦ ਲਿਆ ਹੋਇਆ ਹੈ ਅਤੇ ਬੱਚੇ ਦੇ ਚਿਹਰੇ ਤੇ ਜਲਣ ਦੇ ਨਿਸ਼ਾਨ ਸਨ, ਜੋ ਬੱਚੇ ਜਸਕਰਨ ਨੇ ਦੱਸਿਆ ਕਿ ਉਸ ਔਰਤ ਵੱਲੋ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਹੈ, ਜੋ ਬੱਚਾ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਿਸ ਨੇ ਮੰਨੀ ਸ਼ਰਮਾ ਨਾਮਕ ਔਰਤ ਤੇ ਧਾਰਾ FIR U/S 115(2), 127(3),351 BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

Shared post on