Powercut in Patiala on 16 March 2025
March 15, 2025 - PatialaPolitics
Powercut in Patiala on 16 March 2025
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 15-03-2025
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਜਿੰਦਰਾ ਗਰਿੱਡ ਅਤੇ 66 ਕੇ.ਵੀ. N.I.S ਗਰਿੱਡ ਤੋਂ ਚਲਦੇ 11 ਕੇ.ਵੀ. ਨਾਭਾ ਗੇਟ ਅਤੇ 11 ਕੇ.ਵੀ. ਪੋਲੋ ਗਰਾਓਡ ਫੀਡਰਾਂ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉੱਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਫੂਲ ਸਿਨੇਮਾ,ਗੋਪਾਲ ਸਵਿਟਸ,ਨਾਭਾ ਗੈਟ,ਖਾਲਸਾ ਮੁਹੱਲਾ, ਏ.ਪੀ. ਹਸਪਤਾਲ,ਅੰਬੈ ਅਪਾਰਟਮੈਟਸ,ਲੋਅਰ ਮਾਲ,ਛੋਟੀ ਬਾਰਾਦਰੀ,ਆਦਿ ਦੀ ਬਿਜਲੀ ਸਪਲਾਈ ਮਿਤੀ 16-03-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:30 ਵਜੇ ਤੱਕ ਬੰਦ ਰਹੇਗੀ ਜੀ ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 15-03-2025
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਵਿਖੇ ਜ਼ਰੂਰੀ ਮੁਰੰਮਤ ਕਰਨ ਲਈ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਲੋਅਰ ਮਾਲ ਫੀਡਰ, 11 ਕੇ.ਵੀ. ਸ਼ੇਰਾਂਵਾਲਾਂ ਗੇਟ ਫੀਡਰ, 11 ਕੇ.ਵੀ ਗਰਿੱਡ ਕਾਲੋਨੀ ਫੀਡਰ,11 ਕੇ.ਵੀ ਗੁਰਬਖਸ਼ ਕਾਲੋਨੀ ਫੀਡਰ, 11 ਕੇ.ਵੀ ਐੱਸ.ਐੱਸ.ਟੀ ਨਗਰ ਫੀਡਰ ਨਾਲ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਦੇਸੀ ਮਹਿਮਾਨਦਾਰੀ, ਵੀਰ ਹਕੀਕਤ ਸਕੂਲ, ਅਰਬਿੰਦੋ ਸਕੂਲ, ਇੰਦਰਾ ਆਟੋ ਰੋਡ, 4 ਨੰਬਰ ਡਵੀਜਨ, ਕ੍ਰਿਸ਼ਨਾ ਕਾਲੋਨੀ, ਜੱਜ ਘਰ, ਟੀ.ਬੀ. ਹਸਪਤਾਲ ਰੋਡ, ਪਰਾਂਠਾ ਬਾਜ਼ਾਰ, ਬੱਸ ਸਟੈਂਡ, ਸ਼ੇਰੇ ਪੰਜਾਬ ਮਾਰਕੀਟ, ਸ਼ੇਰਾਂਵਾਲਾ ਗੇਟ, ਚਾਹਲ ਰੋਡ, ਤਵੱਕਲੀ ਮੋੜ, ਖਾਲਸਾ ਮੁਹੱਲਾਂ,
ਸੂਦਾਂ ਵਾਲੀ ਗਲੀ, ਆਯੁਰਵੈਦਿਕ ਕਾਲਜ, ਪੁੱਡਾ ਕੰਪਲੈਕਸ, ਸੁਖਦਾਸਪੁਰਾ ਮੁਹੱਲਾ, ਲਾਹੌਰੀ ਗੇਟ, ਗਾਂਧੀ ਨਗਰ, ਸਿੱਖਾਂ ਵਾਲਾ ਮੁਹੱਲਾ,ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਤਫ਼ਜ਼ਲਪੁਰਾ, ਪੀ.ਐੱਸ.ਪੀ.ਸੀ.ਐੱਲ ਗਰਿੱਡ ਕਾਲੋਨੀ, ਐੱਸ.ਐੱਸ.ਟੀ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 16-03-2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 05:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 15-03-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਦੀ ਜਰੂਰੀ ਮੁਰੰਮਤ ਹੋਣ ਕਰਕੇ ਗਰਿੱਡ ਬੰਦ ਹੋਣ ਕਾਰਣ ਪਟਿਆਲਾ ਗਰਿੱਡ ਅਧੀਨ ਪੈਂਦੇ 11 ਕੇ.ਵੀ ਅਨਾਰਦਾਨਾ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਧਰਮਪੁਰਾ ਬਾਜ਼ਾਰ, ਅਦਾਲਤ ਬਜ਼ਾਰ, ਅਨਾਰਦਾਨਾ ਚੌਕ, ਬਗੀਚੀ ਮੰਗਲ ਦਾਸ, ਕਸ਼ਮੀਰੀ ਟੋਭਾ, ਡਬਲਾਨੀਆ ਮੰਦਿਰ, ਚਾਹ ਮੁਗਲਾਂ ਮੁਹੱਲਾ, ਸੁਖਦਾਸਪੁਰਾ ਮੁਹੱਲਾ, ਬੀ-ਟੈਂਕ ਰੋਡ, ਪੁਰਾਣਾ ਲਾਲ ਬਾਗ, ਲਟੂਰਪੁਰਾ ਮੁਹੱਲਾ, ਜੋੜੀਆਂ ਭੱਠੀਆਂ, ਰਾਮਾ ਬਾਈ ਮੰਦਿਰ, ਚਿਰੰਜੀਵ ਆਸ਼ਰਮ, ਚਟਾਕਪੁਰਾ ਮੁਹੱਲਾ ਦੀ ਬਿਜਲੀ ਸਪਲਾਈ ਮਿਤੀ 16-03-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ।
ਜਾਰੀ ਕਰਤਾ:
ਸਹਾਇਕ ਇੰਜੀਨੀਅਰ
ਤਕਨੀਕੀ ਉਪ ਮੰਡਲ ਪੂਰਬ ਪਟਿਆਲਾ
9646124408