Coronavirus:Lockdown in India extended till 3 May

April 14, 2020 - PatialaPolitics

?ਦੇਸ਼ ਭਰ ਚ 3 ਮਈ ਤੱਕ ਵਧਾਇਆ ਲੋਕਡੌਨ
?20 ਅਪ੍ਰੈਲ ਤੱਕ ਹਰ ਕਸਬੇ ਸ਼ਹਿਰ ਦਾ ਬਰੀਕੀ ਨਾਲ ਹੋਵੇਗਾ ਮੁਲਾਂਕਣ
?ਮੁਲਾਂਕਣ ਚ ਪਾਸ ਹੋਣ ਵਾਲਿਆਂ ਨੂੰ ਮਿਲ ਸਕਦੀ ਆ ਕੁਝ ਛੋਟ
?ਛੋਟ ਦੌਰਾਨ ਇਲਾਕੇ ਚ ਕਰੋਨਾ ਮਰੀਜ਼ ਆਉਣ ਜਾਂ ਕਰਫਿਊ ਉਲੰਘਣਾ ਹੋਣ ਤੇ ਛੋਟ ਮੁੜ ਵਾਪਸੀ
ਹੋਏਗੀ।
?ਛੋਟ ਦੌਰਾਨ ਹਰ ਵਰਗ ਦਾ ਖ਼ਿਆਲ ਰਖਿਆ ਜਾਏਗਾ।

ਕੋਰੋਨਾ ਨੂੰ ਹਰਾਉਣ ਲਈ #ਮੋਦੀ ਨੇ ਇਨ੍ਹਾਂ 7 ਗੱਲਾਂ ‘ਤੇ ਧਿਆਨ ਦੇਣ ਦੀ ਕੀਤੀ #ਅਪੀਲ ?

? #ਪਹਿਲੀ ਗੱਲ— ਆਪਣੇ ਘਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ।

? #ਦੂਜੀ ਗੱਲ— ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਲਕਸ਼ਮਣ ਰੇਖਾ ਦਾ ਪਾਲਣ ਕਰੋ।

? #ਤੀਜੀ ਗੱਲ— ਘਰ ‘ਚ ਬਣੇ ਮਾਸਕ ਦੀ ਵਰਤੋਂ ਕਰੋ।

? #ਚੌਥੀ ਗੱਲ— ਆਪਣੀ ਇਮਿਊਨਿਟੀ ਵਧਾਉਣ ਲਈ ਆਯੁਸ਼ ਮੰਤਰਾਲਾ ਦੇ ਨਿਰਦੇਸ਼ਾਂ ਦਾ ਪਾਲਣ ਕਰੋ।

? #ਪੰਜਵੀਂ ਗੱਲ— ਆਰੋਗ ਸੇਤੂ ਐਪ ਡਾਊਨਲੋਡ ਕਰੋ।

Join #PatialaHelpline & #PatialaPolitics for latest updates

? #ਛੇਵੀਂ ਗੱਲ— ਗਰੀਬਾਂ ਦੀ ਦੇਖ-ਰੇਖ ਕਰੋ, ਨੌਕਰੀ ਤੋਂ ਨਾ ਕੱਢੋ।

? #ਸੱਤਵੀਂ ਗੱਲ—ਦੇਸ਼ ‘ਚ ਕੋਰੋਨਾ ਯੋਧਿਆਂ ‘ਚ ਸਾਡੇ ਡਾਕਟਰ, ਸਫਾਈ ਕਰਮਚਾਰੀ, ਪੁਲਸ ਦਾ ਸਨਮਾਨ ਕਰੋ।