6 more coronavirus cases reported in Patiala

June 13, 2020 - PatialaPolitics

ਦੇਰ ਰਾਤ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜ਼ਿਲੇ ਵਿਚ ਛੇ ਕੋਵਿਡ ਪੋਜਿਟਵ ਪਾਏ ਗਏ ਪਹਿਲਾਂ ਕੇਹਰ ਸੋਡੀਆਂ ਪਟਿਆਲਾ ਦੀ ਰਹਿਣ ਵਾਲੀ 22 ਸਾਲਾ ਲੜਕੀ ਜੋ ਮੁੰਬਈ ਤੋਂ ਵਾਪਸ ਆਈ ਸੀ ਦੂਸਰਾ ਪਿੰਡ ਰਾਮਗੜ ਤਹਿਸੀਲ ਨਾਭਾ ਦਾ 42 ਸਾਲਾਂ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ ਤੀਸਰਾ ਭਿੰਡਰ ਕਲੋਨੀ ਸਮਾਣਾ ਦਾ 21 ਸਾਲਾ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ ਚੋਥਾ ਪਿੰਡ ਫਤਿਹ ਮਾਜਰੀ ਸਮਾਣਾ ਦਾ ਰਹਿਣ ਵਾਲਾ 39ਸਾਲਾ ਵਿਅਕਤੀ ਜੋ ਬਾਹਰੀ ਰਾਜ ਤੋਂ ਵਾਪਸ ਆਇਆ ਸੀ ਪੰਜਵਾਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਹੀ ਸਟਾਫ ਨਰਸ ਸੇਵਾ ਛੇਵਾਂ ਪਿੰਡ ਮੋਹੀ ਖੁਰਦ ਬਲਾਕ ਕਾਲੋਮਾਜਰਾ ਦਾ 30 ਸਾਲਾ ਨੌਜਵਾਨ ਜੋ ਰਾਜਸਥਾਨ ਤੋਂ ਵਾਪਸ ਆਇਆ ਸੀ total positive case in Patiala 158