Smart Ration card holders of Punjab to get continues ration supply

June 15, 2020 - PatialaPolitics

ਨੀਲੇ ਕਾਰਡ ਕੱਟੇ ਜਾਣ ਤੇ ਅਦਾਲਤ ਦਾ ਵੱਡਾ ਫ਼ੈਸਲਾ

ਅਗਲੇ 1 ਹਫਤੇ ਵਿੱਚ ਸਾਰੇ ਲੋੜਵੰਦ ਲੋਕਾਂ ਨੂੰ ਰਾਸਨ ਦੇਣ ਦੇ ਹੁਕਮ
ਸ੍ਰੋਮਣੀ ਅਕਾਲੀ ਦਲ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਚ ਵਕੀਲ ਅਰਸ਼ਦੀਪ ਸਿੰਘ ਕਲੇਰ ਵੱਲੋਂ ਪਾਈ ਸੀ ਪਟੀਸ਼ਨ ਹਲਕਾ ਅਮਰਗੜ੍ਹ ਦੇ ਪਿੰਡ ਧੀਰੋਮਾਜਰਾ, ਚੌਂਦਾ, ਅਕਬਰਪੁਰ ਛੰਨਾ ਅਤੇ ਅਹਿਮਦਗੜ੍ਹ ਛੰਨਾ ਦੇ ਗਰੀਬ ਪ੍ਰੀਵਾਰਾਂ ਦੇ ਕੱਟੇ ਗਏ ਨੀਲੇ ਕਾਰਡਾ ਸਬੰਧੀ ਦਿੱਤਾ ਸੀ ਹਵਾਲਾ