MLA Harinderpal Chandumajra tested Covid positive

August 25, 2020 - PatialaPolitics

ਵਿਧਾਇਕ ਚੰਦੂਮਾਜਰਾ ਪਾਜੇਟਿਵ
ਪਟਿਆਲਾ 25 ਅਗਸਤ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਕਰੋਨਾ ਸਬੰਧੀ ਅੱਜ ਆਈ ਰਿਪੋਰਟ ਪਾਜੇਟਿਵ ਪਾਈ ਗਈ ਹੈ ਉਂਜ ਉਨ੍ਹਾਂ ਦੀ ਪਤਨੀ ਅਤੇ ਰਸੋਈਆ ਨੈਗਟਿਵ ਪਾਏ ਗਏ ਹਨ
ਇਸ ਤੋਂ ਇਲਾਵਾ ਸਾਬਕਾ ਐਮ ਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਅਕਾਲੀ ਆਗੂ ਠੇਕੇਦਾਰ ਜਸਵੀਰ ਸਿੰਘ ਬਘੌਰਾ ਵੀ ਕਰੋਨਾ ਪਾਜੇਟਿਵ ਪਾਏ ਗਏ ਹਨ