Sisters shot dead by sarpanch’s son in Punjab’s Moga
March 19, 2021 - PatialaPolitics
ਮੋਗਾ ਗੋਲੀਕਾਂਡ ਦਾ ਸ਼ਿਕਾਰ ਦੋਵੇਂ ਕੁੜੀਆਂ ਦੀ ਮੌਤ
ਮਰਨ ਵਾਲੀਆਂ ਦੋਵੇਂ ਕੁੜੀਆਂ ਸਕੀਆਂ ਭੈਣਾਂ
ਪਿੰਡ ਦੇ ਹੀ ਮੁੰਡੇ ਨੇ ਚਲਾਈਆਂ ਸੀ ਗੋਲੀਆਂ
ਲੜਕੀਆਂ ਦੀ ਪਛਾਣ ਅਮਨਪ੍ਰੀਤ ਤੇ ਕਮਲਪ੍ਰੀਤ ਪਿੰਡ ਸੇਖਾ ਖੁਰਦ ਵਜੋਂ ਹੋਈ
ਪੁਲਿਸ ਨੇ ਇਸ ਕਾਂਡ ਦੇ ਦੋਸ਼ੀ ਗੁਰਵੀਰ ਸਿੰਘ ਵਾਸੀ ਸੇਖਾ ਖੁਰਦ ਨੂੰ ਕੀਤਾ ਗ੍ਰਿਫ਼ਤਾਰ