SSP Patiala dismisses 7 cops from Police job
March 22, 2021 - PatialaPolitics
ਲੰਬੇ ਸਮੇਂ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲਦੇ ਆ ਰਹੇ ਅਧਿਕਾਰੀਆਂ ਖ਼ਿਲਾਫ਼ ਸ਼ੁਰੂ ਕੀਤੀ ਵਿਭਾਗੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਐੱਸ.ਐੱਸ.ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਅੱਜ ਉਨ੍ਹਾਂ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਦੇ 7 ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ
?7 ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ
? LR/ ASI ਸਤਵਿੰਦਰ ਸਿੰਘ 70/ਪਟਿ,
? L/HC ਚਰਨੋ ਦੇਵੀ 962/ਪਟਿ,
?. CT. ਗਗਨਦੀਪ ਸਿੰਘ 2375/ਪਟਿ,
? CT. ਮਨਿੰਦਰ ਸਿੰਘ 3265 /ਪਟਿ
? CT. ਜਤਿੰਦਰਪਾਲ ਸਿੰਘ 1522 /ਪਟਿ,
?. L/CT ਗੁਰਪ੍ਰੀਤ ਕੌਰ 13 341313 /ਪਟ
?L / CT ਸੰਦੀਪ ਕੌਰ 76 337676 / ਪਟਿ,