Covid:New Micro Containment Zone declared in Patiala
March 24, 2021 - PatialaPolitics
ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਨਿਉ ਆਫੀਸਰ ਕਲੋਨੀ ਦੇ ਇੱਕ ਗੱਲੀ ਵਿੱਚੋਂ ਪੰਜ ਤੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਆਸ ਪਾਸ ਦੇ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ। ਜਦੋਂ ਕਿ ਪ੍ਰਤਾਪ ਨਗਰ ਅਤੇ ਲਾਲ ਬਾਗ ਏਰੀਏ ਵਿਚ ਲਗਾਈ ਗਈ ਮਾਈਕਰੋ ਕਨਟੇਨਮਂੈਟ ਸਮਾਂ ਪੂਰਾ ਹੋਣ ਅਤੇ ਏਰੀਏ ਵਿਚ ਕੋਈ ਨਵਾਂ ਕੇਸ ਨਾ ਆਉਣ ਕਾਰਨ ਹਟਾ ਦਿੱਤੀ ਗਈ ਹੈ।