Beware Fake recruitment by Punjab Police

March 28, 2021 - PatialaPolitics

ਸਾਵਧਾਨ ! ਪੰਜਾਬ ਪੁਲਿਸ ਕਾਂਸਟੇਬਲ ਭਰਤੀ ਤੇ ਧੋਖਾਧੜੀ ਕਰਨ ਵਾਲਿਆਂ ਦੁਆਰਾ ਇੱਕ ਜਾਅਲੀ ਦਸਤਾਵੇਜ਼ ਭੇਜਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਡਾਇਰੈਕਟਰ – ਬੀਓਆਈ ਦੁਆਰਾ ਜਾਰੀ ਕੀਤਾ ਗਿਆ ਹੈ, ਜੋ ਕਿ ਗ਼ਲਤ ਹੈ।

ਅਸੀਂ ਇਨ੍ਹਾਂ ਸਾਰੀਆਂ ਅਸਾਮੀਆਂ ਦਾ ਵੇਰਵਾ ਮਸ਼ਹੂਰ ਅਖਬਾਰਾਂ ਅਤੇ ਸਾਡੀ ਸਰਕਾਰੀ ਵੈਬਸਾਈਟ ਰਾਹੀਂ ਦੇਵਾਂਗੇ।

ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।
#ALERT A fake document is being forwarded by fraudsters on ‘Punjab Police recruiting constables, which is issued by the Director – BOI’

We advertise all its vacancies through reputed newspapers and our official website only.

Verify the facts before sharing.
#FakeDiKhairNahi