Weather Alert for Patiala,heavy rain predicted in next 48 hours
April 14, 2021 - PatialaPolitics
16-17 ਅਪ੍ਰੈਲ ਨੂੰ ਲਗਪਗ ਸਾਰੇ ਪੰਜਾਬ ਚ ਧੂੜ-ਹਨੇਰੀਆਂ/ਗਰਜ-ਚਮਕ ਨਾਲ਼ ਹਲਕੇ-ਦਰਮਿਆਨੇ ਮੀਂਹ ਦੀ ਉਮੀਦ ਹੈ, ਇੱਕ ਦੋ ਜਗ੍ਹਾ ਗੜੇਮਾਰੀ ਸੰਭਾਵਿਤ ਹੈ।
ਦਿਨ ਦੇ ਪਾਰੇ ਚ 7-10°C ਦੀ ਕਮੀ ਨਾਲ਼ ਚੜ੍ਹਦੀ ਗਰਮੀ ਨੂੰ ਠੱਲ੍ਹ ਪਵੇਗੀ।
ਐਤਵਾਰ ਤੱਕ ਰਹਿਣਗੇ ਬੱਦਲ