Brutal murder of Lady in Vikas Colony Patiala
April 21, 2021 - PatialaPolitics
ਪਟਿਆਲਾ ਦੀ ਵਿਕਾਸ ਕੋਲੋਨੀ ਦੇ ਇਕ ਘਰ ਵਿੱਚ 60 ਸਾਲਾਂ ਬਜ਼ੁਰਗ ਮਹਿਲਾ ਦਾ ਕਤਲ
ਪੁਲਿਸ ਜਾਂਚ ਸ਼ੁਰੂ
ਕਲ ਰਾਤ ਵਿਕਾਸ ਕਲੋਨੀ ਵਿਚ ਰਹਿੰਦੇ ਹੈਰੀ ਸਿੰਗਲਾ ਐਡਵੋਕੈਟ ਦੇ ਘਰ ਇਕ ਬਜ਼ੁਰਗ ਮਹਿਲਾ ਕਮਲੇਸ਼ ਰਾਣੀ ਉਮਰ 60 ਸਾਲ ਦਾ ਸੰਗੀਨ ਹਾਲਾਤਾਂ ਵਿਚ ਕਤਲ ਹੋਣ ਦੀ ਵਾਰਦਾਤ ਸਾਮਣੇ ਆਈ ਹੈ
ਫਿਲਹਾਲ ਪੁਲਸ ਮੌਕੇ ਤੇ ਪਹੁੰਚਕੇ ਜਾਂਚ ਵਿੱਚ ਲੱਗ ਗਈ ਹੈ ਤੇ ਘਰ ਵਿੱਚ ਲਗੇ ਸੀਸੀਟੀਵੀ ਕੈਮਰੇ ਦੀ ਜਾਂਚ ਦੇ ਨਾਲ ਨਾਲ ਫਾਰੈਂਸਿਕ ਟੀਮ ਵੀ ਜਾਂਚ ਵਿੱਚ ਲੱਗ ਗਈ ਹੈ ਤੇ ਜਲਦੀ ਹੀ ਇਸ ਮਸਲੇ ਨੂੰ ਸੁਲਜਾਉਂਣ ਦਾ ਦਾਅਵਾ ਪੁਲਸ ਅਧਿਕਾਰੀਆਂ ਵਲੋਂ ਕੀਤਾ ਜਾ ਰਿਹਾ ਹੈ।