Patiala Covid Vaccination schedule 18 May

May 17, 2021 - PatialaPolitics

18 ਮਈ ਦਿਨ ਮੰਗਲਵਾਰ ਨੂੰ ਵੀ ਜਿਲੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ ਜਦਕਿ ਸਟੇਟ ਪੂਲ ਦੀ ਸਪਲਾਈ ਵੀ ਘੱਟ ਹੋਣ ਕਾਰਣ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਕੇਵਲ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਮਾਡਲ ਟਾਉਨ ਅਤੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਹੀ ਹੋਵੇਗਾ ਉਹਨਾਂ ਕਿਹਾ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਉਹਨਾਂ ਨਾਗਰਿਕਾਂ ਦੇ ਕੋਵੈਕਸੀਨ ਦੀ ਦੁਸਰੀ ਡੋਜ ਵੀ ਲਗਾਈ ਜਾਵੇਗੀਜਿਹਨਾਂ ਨਾਗਰਿਕਾਂ ਦੇ ਕੋਵੈਕਸੀਨ ਦਵਾਈ ਦਾ ਪਹਿਲਾ ਟੀਕਾ ਲਗੇ ਨੁੰ ਮਹੀਨਾ ਹੋ ਚੁੱਕਾ ਹੈ