Azamgarh: DJ fell on people while dancing
Azamgarh: DJ fell on people while dancing
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ‘ਚ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਫੂਲਪੁਰ ‘ਚ ਵਿਸਰਜਨ ਲਈ ਲਿਜਾਈ ਜਾ ਰਹੀ ਦੁਰਗਾ ਮੂਰਤੀ ਐਤਵਾਰ ਕਰੀਬ 3 ਵਜੇ ਕਸਬੇ ਦੀ ਪੁਰਾਣੀ ਮੱਛੀ ਮੰਡੀ ਦੇ ਬਰੇਕਰ ਨੇੜੇ ਪੁੱਜੀ ਤਾਂ ਡੀਜੇ ਦਾ ਸੰਤੁਲਨ ਬਿਗੜ ਗਿਆ ਅਤੇ ਨੱਚ ਰਹੇ ਚਾਰ ਨੌਜਵਾਨਾਂ ਦੇ ਉਪਰ ਡਿੱਗ ਗਿਆ। ਇਸ ਹਾਦਸੇ ਵਿੱਚ ਮੁੰਡੇ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਨੌਜਵਾਨਾਂ ਨੂੰ ਫੂਲਪੁਰ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ।

