Powercut in Patiala on 1 December 2024
Powercut in Patiala on 1 December 2024
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 30-11-2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਰਾਜਿੰਦਰਾ ਗਰਿੱਡ ਸ/ਸ ਦੀ ਸਲਾਨਾ ਜਰੂਰਤ ਮੁਰੰਮਤ ਕਾਰਨ ਇਸ ਗਰਿਡ ਤੋਂ ਚੱਲਦੇ 11ਕੇ.ਵੀ. ਜਗਦੀਸ਼ ਆਸ਼ਰਮ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਰਾਜਿੰਦਰਾ ਹਸਪਤਾਲ ਮਾਰਕੀਟ, ਪਟਿਆਲਾ ਹਾਰਟ ਹਸਪਤਾਲ ਧਾਲੀਵਾਲ ਕਲੋਨੀ, ਸਾਰੋਂਵਾਲਾ ਹਸਪਤਾਲ, ਡੈਲਟਾ ਲੈਬ, ਅਲਫਾ ਲੈਬ, ਸ਼ਰਮਾ ਆਈ ਕੇਅਰ ਸੈਂਟਰ, ਥਿੰਦ ਹਸਪਤਾਲ ਅਦਿ ਦੀ ਬਿਜਲੀ ਸਪਲਾਈ ਮਿਤੀ 01-12-2024 ਨੂੰ ਸਵੇਰੇ 10.00 ਵਜੇ ਤੋਂ ਦੁਪਿਹਰ 01:00 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ-
ਸਹਾਇਕ ਇੰਜੀਨੀਅਰ, ਤਕਨੀਕੀ ਉਪ ਮੰਡਲ ਪੂਰਬ ਪਟਿਆਲਾ।
