Powercut in Patiala on 7 December 2024
Powercut in Patiala on 7 December 2024
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 06-12-2024
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਾਜਿੰਦਰਾ ਗਰਿੱਡ ਤੋਂ ਨਾਭਾ ਗੇਟ ਤੱਕ ਨਵੇਂ 11kV ਕੇਬਲ ਦੀ ਉਸਾਰੀ ਲਈ 66 ਕੇ.ਵੀ. ਰਾਜਿੰਦਰਾ ਗਰਿੱਡ ਚਲਦੇ 11 ਕੇ.ਵੀ ਨਾਭਾ ਗੇਟ ਫੀਡਰ ਅਤੇ 11 ਯਾਦਵਿੰਦਰਾ ਕਲੋਨੀ ਫੀਡਰ ਨਾਲ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਨਾਭਾ ਗੇਟ, ਛੋਟੀ ਬਾਰਾਦਰੀ, ਖਾਲਸਾ ਮੁਹੱਲਾਂ, ਧੋਬੀ ਘਾਟ, ਫਤਿਹ ਕਲੋਨੀ, ਧਾਲੀਵਾਲ ਕਲੋਨੀ, ਚੰਦਾ ਸਿੰਘ ਕਲੋਨੀ, ਯਾਦਵਿੰਦਰਾ ਕਲੋਨੀ, ਰਾਮ ਬਾਗ, ਗਰੀਨ ਵਿਯੂਕਲੋਨੀ, ਬਾਂਰਾਦਰੀ ਅਸਤਬਲ, ਪੀ.ਪੀ.ਅੇਸ.ਸੀ. ਦਫਤਰ, ਵਿਜੀਲੈਂਸ ਦਫਤਰ, ਮਹਾਰਾਣੀ ਕਲੱਬ
ਆਦਿ ਦੀ ਬਿਜਲੀ ਸਪਲਾਈ ਮਿਤੀ 07-12-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 17:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
