FIR against Patiala shopkeeper for damaging MC property
ਅਨਾਰਦਾਣਾ ਚੌਕ ਪਟਿਆਲਾ ਦੇ ਨੇਡ਼ੇ ਇਕ ਦੁਕਾਨਦਾਰ ਉੱਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਪਰਚਾ ਦਰਜ ਹੋਇਆ ।
ਮਿੱਲੀ ਜਾਣਕਾਰੀ ਅਨੁਸਾਰ ਦੁਕਾਨਦਾਰ ਨੇ ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਰੱਖੇ ਗਏ ਗਮਲੇ ਨੂੰ ਤੋਡ਼ਿਆ।
ਇਸ ਸਬੰਧ ਵਿੱਚ ਬਾਗਬਾਨੀ ਵਿਭਾਗ ਦੇ ਇੰਜੀਨੀਅਰ ਵੱਲੋਂ ਸ਼ਿਕਾਇਤ ਕਰਨ ਤੇ ਇਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।
